ਸੰਗੀਤਕਾਰ ਏਆਰ ਰਹਿਮਾਨ ਹਸਪਤਾਲ ਦਾਖ਼ਲ
10:26 AM Mar 16, 2025 IST
ਚੇਨੱਈ, 16 ਮਾਰਚ
Musician AR Rahman hospitalised ਆਸਕਰ ਜੇਤੂ ਸਿਖਲਰੇ ਸੰਗੀਤਕਾਰ ਏਆਰ ਰਹਿਮਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Advertisement
ਸੂਤਰਾਂ ਮੁਤਾਬਕ ਸੰਗੀਤਕਾਰ ਦੀ ਸਿਹਤ ਠੀਕ ਹੈ।
ਰਹਿਮਾਨ ਨੂੰ ਸ਼ਨਿੱਚਰਵਾਰ ਰਾਤੀਂ Corporate ਹਸਪਤਾਲ ਦਾਖ਼ਲ ਕੀਤਾ ਗਿਆ ਸੀ।
Advertisement
ਸੂਤਰਾਂ ਨੇ ਇਸ ਬਾਰੇ ਹੋਰ ਵੇਰਵੇ ਨਹੀਂ ਦਿੱਤੇ। -ਪੀਟੀਆਈ
Advertisement