ਸਿਰਸਾ ਵਿੱਚ ਕਰੋਨਾ ਦੇ 41 ਨਵੇਂ ਕੇਸ
04:45 PM Aug 22, 2020 IST
ਪ੍ਰਭੂ ਦਿਆਲ
Advertisement
ਸਿਰਸਾ, 22 ਅਗਸਤ
ਸਿਰਸਾ ਵਿੱਚ ਅੱਜ ਕਰੋਨਾਵਾਇਰਸ ਦੇ 41 ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਨੇ ਦੱਸਿਆ ਹੈ ਕਿ ਸਵੇਰੇ 22 ਤੇ ਸ਼ਾਮ ਨੂੰ 19 ਹੋਰ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਸਿਰਸਾ ’ਚ ਹੁਣ ਤੱਕ 11 ਜਣਿਆਂ ਦੀ ਕਰੋਨਾ ਨਾਲ ਮੌਤ ਹੋਈ ਹੈ। ਸਿਰਸਾ ਵਿੱਚ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 951 ’ਤੇ ਪੁੱਜ ਗਿਆ ਹੈ ਜਦਕਿ 473 ਵਿਅਕਤੀ ਸਿਹਤਯਾਬ ਹੋਏ ਹਨ।
Advertisement
Advertisement