ਔਰਤ ਭੁੱਕੀ ਸਣੇ ਕਾਬੂ
07:56 AM Apr 17, 2025 IST
ਗੁਰੂਸਰ ਸੁਧਾਰ: ਥਾਣਾ ਜੋਧਾਂ ਅਧੀਨ ਪੁਲੀਸ ਚੌਕੀ ਛਪਾਰ ਦੇ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਰਛੀਨ ਰੋਡ ਛਪਾਰ ਵਿੱਚ ਨਾਕੇਬੰਦੀ ਦੌਰਾਨ ਪੈਦਲ ਆ ਰਹੀ ਔਰਤ ਨੂੰ ਭੁੱਕੀ ਛੁਰਾ ਵਾਲੇ ਗੱਟੂ ਸਮੇਤ ਆਉਂਦੇ ਦੇਖਿਆ, ਜਦੋਂ ਔਰਤ ਥੈਲਾ ਸੁੱਟ ਕੇ ਪਿੱਛੇ ਮੁੜਨ ਲੱਗੀ ਤਾਂ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਥੈਲੇ ਵਿੱਚ ਚਾਰ ਕਿੱਲੋ ਭੁੱਕੀ ਚੂਰਾ ਜ਼ਬਤ ਕੀਤੀ ਗਈ ਹੈ। -ਪੱਤਰ ਪ੍ਰੇਰਕ
Advertisement
Advertisement