ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਣੇਸ਼ ਦੀਆਂ ਮੂਰਤੀਆਂ ਦੀ ਵਿਕਰੀ ਘਟੀ

07:04 AM Aug 23, 2020 IST

ਪੱਤਰ ਪ੍ਰੇਰਕ

Advertisement

ਯਮੁਨਾਨਗਰ, 22 ਅਗਸਤ

ਇਥੇ ਗਣੇਸ਼ ਚਤੁਰਥੀ ਸ਼ਰਧਾ ਨਾਲ ਮਨਾਈ ਗਈ ਤੇ ਲੋਕਾਂ ਨੇ ਆਪਣੇ ਘਰਾਂ ਵਿੱਚ ਗਣੇਸ਼ ਦੀ ਸਥਾਪਨਾ ਕਰ ਕੇ ਪੂਜਾ ਕੀਤੀ। ਇਸ ਤੋਂ ਇਲਾਵਾ ਸਮਾਜਿਕ ਦੂਰੀ ਤੇ ਮਾਸਕ ਵਾਲੇ ਨੇਮਾਂ ਦੀ ਪਾਲਣਾ ਕਰਦਿਆਂ ਲੋਕ ਗਣੇਸ਼ ਮੰਦਰ, ਲਾਲ ਦਵਾਰਾ ਮੰਦਰ, ਸ਼ਿਵ ਮੰਦਰ ਵਿੱਚ ਨਤਮਸਤਕ ਹੋਏ। ਇਸ ਦੌਰਾਨ ਕਰੋਨਾ ਮਹਾਮਾਰੀ ਕਰ ਕੇ ਲੋਕਾਂ ਨੇ ਪੰਡਾਲਾਂ ਵਿੱਚ ਗਣੇਸ਼ ਸਥਾਪਿਤ ਨਹੀਂ ਕੀਤੇ, ਜਿਸ ਕਰ ਕੇ ਮੂਰਤੀਕਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿਹਾ ਕਰੋਨਾ ਕਾਰਨ ਉਨ੍ਹਾਂ ਦਾ ਧੰਦਾ ਖਾਸਾ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਮੂਰਤੀਕਲਾ ਦਾ ਕੰਮ ਕਰ ਰਹੇ ਰਮੇਸ਼, ਰਾਮ ਲਖਨ, ਦਿਨੇਸ਼ ਅਤੇ ਹੋਰ ਮੂਰਤੀਕਾਰਾਂ ਨੇ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

Advertisement

Advertisement
Tags :
ਗਣੇਸ਼ਦੀਆਂਮੂਰਤੀਆਂਵਿਕਰੀ