ਪਟਿਆਲਾ: ਰੌਣੀ ਦੇ ਕਿਸਾਨ ਮੇਲੇ ’ਚ ਲੱਗੀ ਰੌਣਕ
01:23 PM Sep 22, 2023 IST
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਸਤੰਬਰ
ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਕਿਸਾਨ ਮੇਲੇ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਪੁੱਜੇ। ਮੇਲੇ ਦੌਰਾਨ ਕਿਸਾਨਾਂ ਦੀ ਖਿੱਚ ਦਾ ਕੇਂਦਰ ਕਣਕ ਦਾ ਬੀਜ (826) ਸੀ। ਇਸ ਨੂੰ ਲੈਣ ਵਾਸਤੇ ਕਿਸਾਨਾਂ ਦੀ ਲੰਬੀ ਕਤਾਰ ਲੱਗੀ।
Advertisement
Advertisement