ਬੀਕੇਯੂ ਆਜ਼ਾਦ ਪੇਂਡੂ ਇਕਾਈ ਦੀ ਚੋਣ
12:35 PM May 09, 2023 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 8 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ ਤੇ ਮੂਨਕ ਬਲਾਕ ਦੀ ਟੀਮ ਮੱਖਣ ਸਿੰਘ ਪਾਪੜਾ ਜਰਨਲ ਸਕੱਤਰ ਸੁਖਦੇਵ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਬਲਾਕ ਮੀਤ ਪ੍ਰਧਾਨ ਬਲਜੀਤ ਸਿੰਘ ਬੱਲਰਾ ਬੱਬੂ ਬਲਾਕ ਸਕੱਤਰ ਸ਼ਾਮਲ ਹੋਏ। ਪਿੰਡ ਇਕਾਈ ਬੱਲਰਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਗੁਰਦੁਆਰਾ ਸਾਹਿਬ ਬੱਲਰਾ ਵਿਖੇ ਇਕੱਠ ਕੀਤਾ ਗਿਆ ਜਿਸ ‘ਚ ਪ੍ਰਧਾਨ ਗੁਰਕਰਨ ਸਿੰਘ ਕਾਨੀ , ਸੀਨੀ ਮੀਤ ਪ੍ਰਧਾਨ ਗੁਰਪਾਲ ਸਿੰਘ ਕਾਕਾ , ਮੀਤ ਪ੍ਰਧਾਨ ਸਤਿਨਾਮ ਸਿੰਘ ਨੂੰ ਜਨਰਲ ਸਕੱਤਰ ਹਰਪਾਲ ਸਿੰਘ ਮਿਗੁ ,ਖਜ਼ਾਨਚੀ ਹਰਦਿਆਲ ਸਿੰਘ ਸਕੱਤਰ ਲੱਖਾਂ ਸਿੰਘ ਪ੍ਰੈਸ ਸਕੱਤਰ ਨਾਜਰ ਸਿੰਘ ਪ੍ਰਚਾਰ ਸਕੱਤਰ ਗੁਰਜਿੰਦਰ ਸਿੰਘ ਚੁਣਿਆ ਗਿਆ।
Advertisement
Advertisement