ਐੱਸਜੀਬੀ ਸੇਵਾ ਸਮਿਤੀ ਦੇ ਅਹੁਦੇਦਾਰਾਂ ਦੀ ਚੋਣ
06:49 AM Feb 03, 2025 IST
ਮਾਛੀਵਾੜਾ: ਸਮਾਜ ਸੇਵੀ ਕਾਰਜਾਂ ’ਚ ਜੁਟੀ ਸਵਾਮੀ ਗੰਗਾ ਨੰਦ ਭੂਰੀ ਵਾਲੇ ਸੇਵਾ ਸਮਿਤੀ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਚਰਨਜੀਤ ਸਿੰਘ ਥੋਪੀਆ ਨੂੰ ਮੁੜ ਸੰਸਥਾ ਦਾ ਚੇਅਰਮੈਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਵਾਈਸ ਚੇਅਰਮੈਨ ਵਿਜੈ ਕੁਮਾਰ ਚੌਧਰੀ ਤੇ ਕੇਵਲ ਕ੍ਰਿਸ਼ਨ, ਆਰਐੱਸ ਹੀਰਾ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਬਲਵੀਰ ਸਿੰਘ ਕੁਹਾੜਾ, ਵਾਈਸ ਪ੍ਰਧਾਨ ਗੁਰਚਰਨ ਸਿੰਘ, ਜਨਰਲ ਸਕੱਤਰ ਪ੍ਰੇਮ ਸਿੰਘ ਰਜੂਲ, ਜੁਆਇੰਟ ਸਕੱਤਰ ਸੰਜੇ ਜੈਨ ਤੇ ਰਾਮਪਾਲ ਠੇਕੇਦਾਰ, ਕੈਸ਼ੀਅਰ ਅਸ਼ੋਕ ਕੁਮਾਰ ਖੁਰਾਣਾ, ਜੁਆਇੰਟ ਕੈਸ਼ੀਅਰ ਲਖਵੀਰ ਸਿੰਘ, ਪ੍ਰੈੱਸ ਸਕੱਤਰ ਰਾਜਦੀਪ ਸਿੰਘ ਅਲਬੇਲਾ ਨਿਯੁਕਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement