ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਲੀ ਰਾਜਪੁਰਾ ਸਾਹਿਤ ਅਕਾਦਮੀ ਦੇ ਐਸੋਸੀਏਟ ਮੈਂਬਰ ਬਣੇ

05:21 AM Apr 03, 2025 IST
ਨਿੱਜੀ ਪੱਤਰ ਪ੍ਰੇਰਕਰਾਜਪੁਰਾ, 2 ਅਪਰੈਲ
Advertisement

ਪੰਜਾਬ ਸਾਹਿਤ ਅਕਾਦਮੀ ਸਰਪ੍ਰਸਤ ਅਦਾਰਾ ਪੰਜਾਬ ਕਲਾ ਪਰਿਸ਼ਦ ਵੱਲੋਂ ਸਟੇਟ ਐਵਾਰਡੀ, ਸਾਹਿਤਕਾਰ ਅਤੇ ਲੇਖਕ ਅਲੀ ਰਾਜਪੁਰਾ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਕਾਦਮੀ ਦੇ ਪ੍ਰਧਾਨ ਡਾ. ਆਤਮ ਸਿੰਘ ਰੰਧਾਵਾ ਨੇ ਅਲੀ ਰਾਜਪੁਰਾ ਨੂੰ ਨਿਯੁਕਤੀ ਪੱਤਰ ਭੇਜਿਆ ਹੈ। ਸਾਹਿਤ ਕਲਾ ਮੰਚ ਰਾਜਪੁਰਾ ਵੱਲੋਂ ਡਾ. ਹਰਜਿੰਦਰ ਕੌਰ ਸੱਧਰ, ਲੇਖਕ ਕੁਲਦੀਪ ਸਾਹਿਲ, ਪੰਖੜੀਆਂ ਦੇ ਸੰਪਾਦਕ ਦਰਸ਼ਨ ਬਨੂੜ, ਬਾਲ ਲੇਖਕ ਕੁਲਵੰਤ ਜੱਸਲ, ਲੇਖਕ ਮੁਨੀਸ਼ ਤੂਰ, ਲੇਖਕ ਗੁਰਮੋਹਨ ਸਿੰਘ, ਲੇਖਕ ਬਲਦੀਪ ਕਲੌੜ, ਸ਼ਾਮ ਸੁੰਦਰ ਗਾਂਧੀ, ਅੰਗਰੇਜ਼ ਕਲੇਰ ਅਤੇ ਲੇਖਕ ਵਿੱਕੀ ਕੋਸ਼ਿਸ਼ ਨੇ ਲੇਖਕ ਅਲੀ ਰਾਜਪੁਰਾ ਨੂੰ ਵਧਾਈ ਦੇਣ ਦੇ ਨਾਲ ਨਾਲ ਪੰਜਾਬ ਸਾਹਿਤ ਅਕਾਦਮੀ ਦਾ ਧੰਨਵਾਦ ਕੀਤਾ।

Advertisement
Advertisement