Several people wounded in stabbing near Amsterdam: ਐਮਸਟਰਡਮ ਵਿੱਚ ਛੁਰੇਬਾਜ਼ੀ ਕਾਰਨ ਕਈ ਜ਼ਖਮੀ
09:15 PM Mar 27, 2025 IST
ਐਮਸਟਰਡਮ, 27 ਮਾਰਚ
ਐਮਸਟਰਡਮ ਦੇ ਸੈਂਟਰਲ ਡੈਮ ਸਕੁਏਅਰ ਨੇੜੇ ਅੱਜ ਚਾਕੂਬਾਜ਼ੀ ਦੀ ਘਟਨਾ ਵਿਚ ਕਈ ਲੋਕ ਜ਼ਖਮੀ ਹੋ ਗਏ। ਇਹ ਘਟਨਾ ਇੱਥੋਂ ਦੇ ਮਸ਼ਹੂਰ ਸੈਲਾਨੀ ਕੇਂਦਰ ਨੇੜੇ ਵਾਪਰੀ। ਹਾਲੇ ਇਹ ਪਤਾ ਨਹੀਂ ਲਗ ਸਕਿਆ ਕਿ ਪੁਲੀਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਕਿ ਨਹੀਂ ਤੇ ਚਾਕੂ ਨਾਲ ਹਮਲਾ ਕਰਨ ਦਾ ਉਦੇਸ਼ ਕੀ ਸੀ। ਰਾਇਟਰਜ਼
Advertisement
Advertisement
Advertisement