ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਵਰਕੌਮ ਸਬ-ਡਿਵੀਜ਼ਨ ਸੰਦੌੜ ਨੂੰ ਮਿਲੀ ਪਿਕਅੱਪ ਗੱਡੀ

07:50 PM Jun 29, 2023 IST

ਸੰਦੌੜ: ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੀ ਸਬ ਡਿਵੀਜ਼ਨ ਸੰਦੌੜ ਲਈ ਪਿਕਅੱਪ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ। ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਯਤਨਾਂ ਸਦਕਾ ਇਹ ਗੱਡੀ ਪਾਵਰਕੌਮ ਦੇ ਸਬ ਡਿਵੀਜ਼ਨ ਸੰਦੌੜ ਦੇ ਸਪੁਰਦ ਕੀਤੀ ਗਈ ਹੈ। ਆਪ ਪਾਰਟੀ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਜਗਤਾਰ ਸਿੰਘ ਜੱਸਲ ਨੇ ਦੱਸਿਆ ਕਿ ਪਾਵਰਕੌਮ ਕੋਲ ਕੋਈ ਸਾਧਨ ਨਾ ਹੋਣ ਕਾਰਨ ਲੋਕ ਕਾਫ਼ੀ ਖੁਆਰ ਹੁੰਦੇ ਸਨ। ਇਸ ਮੌਕੇ ਐਕਸੀਅਨ ਹਰਵਿੰਦਰ ਸਿੰਘ ਧੀਮਾਨ, ਐੱਸਡੀਓ ਬਲਵਿੰਦਰ ਸਿੰਘ, ਜੇਈ ਅਵਤਾਰ ਸਿੰਘ, ਹਰਪ੍ਰੀਤ ਸਿੰਘ ਕਹਿਲ, ਧਨਵੰਤ ਸਿੰਘ, ਅਜੇ ਸਿੰਘ, ਗੁਰਦੀਪ ਸਿੰਘ ਲਾਈਨਮੈਨ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement
Tags :
ਸੰਦੌੜਸਬ-ਡਿਵੀਜ਼ਨਗੱਡੀਪਾਵਰਕੌਮਪਿਕਅੱਪਮਿਲੀ
Advertisement