ਡੇਰਾਬੱਸੀ ਥਾਣਾ ਮੁਖੀ ਦੀ ਹੋਈ ਬਦਲੀ
07:45 AM Sep 24, 2023 IST
ਡੇਰਾਬੱਸੀ: ਐਸ.ਐਸ.ਪੀ. ਮੁਹਾਲੀ ਡਾ. ਸੰਦੀਪ ਗਰਗ ਵੱਲੋਂ ਡੇਰਾਬੱਸੀ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਸਕੰਵਲ ਸਿੰਘ ਸੇਖੋਂ ਦਾ ਤਬਾਦਲਾ ਸੋਹਾਣਾ ਥਾਣਾ ਮੁਖੀ ਵਜੋਂ ਕਰ ਦਿੱਤਾ ਹੈ ਜਦਕਿ ਲਾਲੜੂ ਦੇ ਸਾਬਕਾ ਅਭਿਜੇਤ ਕੌਸ਼ਲ ਨੂੰ ਡੇਰਾਬੱਸੀ ਦਾ ਨਵਾਂ ਥਾਣਾ ਮੁਖੀ ਲਾਇਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement