ਰਾਮਗੜ੍ਹੀਆ ਸਭਾ ਨੇ ਛਬੀਲ ਲਾਈ
05:54 AM Jun 13, 2025 IST
ਚੰਡੀਗੜ੍ਹ: ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਦੇ ਗੁਰਪੁਰਬ ਨੂੰ ਸਮਰਪਿਤ ਰਾਮਗੜ੍ਹੀਆ ਸਭਾ ਵੱਲੋਂ ਅੱਜ ਸੈਕਟਰ-27 ਵਿੱਚ ਛਬੀਲ ਲਾਈ ਗਈ। ਇਸ ਮੌਕੇ ਸਭਾ ਦੇ ਮੈਂਬਰਾਂ ਤੇ ਆਗੂਆਂ ਨੇ ਇਸ ਸੇਵਾ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਰਾਹਗੀਰਾਂ ਨੂੰ ਛਲ ਛਕਾਉਣਾ ਵੱਡੀ ਸੇਵਾ ਹੈ ਤੇ ਅੱਜ ਚੰਡੀਗੜ੍ਹ ਦੀ ਰਾਮਗੜ੍ਹੀਆ ਸਭਾ ਵੱਲੋਂ ਲੰਗਰ ਤੇ ਛਬੀਲ ਲਾਈ ਗਈ। ਟਨਸ
Advertisement
Advertisement