ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦਾ ਇੰਜਣ ਖ਼ਰਾਬ, ਰੂਸ ’ਚ ਐਮਰਜੰਸੀ ਲੈਂਡਿੰਗ
09:13 PM Jun 23, 2023 IST
ਮੁੰਬਈ, 8 ਜੂਨ
Advertisement
ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼, ਜਿਸ ਨੇ ਦੂਰ-ਦੁਰਾਡੇ ਰੂਸੀ ਸ਼ਹਿਰ ਮਗਦਾਨ ਵਿੱਚ ਐਮਰਜੰਸੀ ਲੈਂਡਿੰਗ ਕੀਤੀ, ਅੱਜ ਸਾਰੇ 232 ਯਾਤਰੀਆਂ ਨੂੰ ਲੈ ਕੇ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਿਆ। ਜਹਾਜ਼ ਨੂੰ ਇੰਜਣ ‘ਚ ਖ਼ਰਾਬੀ ਹੋਣ ਤੋਂ ਬਾਅਦ ਦੂਰ-ਦੁਰਾਡੇ ਦੇ ਰੂਸੀ ਸ਼ਹਿਰ ਵਿੱਚ ਐਮਰਜੰਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ 216 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ।
Advertisement
Advertisement