ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਾਕਾਰ ਅਨੂਪਮ ਸ਼ਿਆਮ ਆਈਸੀਯੂ ’ਚ ਦਾਖਲ

08:47 AM Jul 29, 2020 IST

ਮੁੰਬਈ: ਮਸ਼ਹੂਰ ਟੀਵੀ ਸੀਰੀਅਲ ‘ਮਨ ਕੀ ਆਵਾਜ਼: ਪ੍ਰਤਿੱਗਿਆ’ ’ਚ ਕੰਮ ਕਰਨ ਵਾਲੇ ਅਦਾਕਾਰ ਗੁਰਦੇ ਦੀ ਬਿਮਾਰੀ ਕਾਰਨ ਇੱਥੋਂ ਦੇ ਇੱਕ ਹਸਪਤਾਲ ਦੇ ਆਈਸੀਯੂ ’ਚ ਦਾਖਲ ਹਨ। ਉਨ੍ਹਾਂ ‘ਸਲੱਮ ਡੌਗ ਮਿਲੇਨੀਅਰ’ ਅਤੇ ‘ਬੈਂਡਿਟ ਕੁਈਨ’ ਵਰਗੀਆਂ ਫਿਲਮਾਂ ’ਚ ਵੀ ਕੰਮ ਕੀਤਾ ਹੈ। ਅਦਾਕਾਰ ਦੇ ਭਰਾ ਅਨੁਰਾਗ ਨੇ ਦੱਸਿਆ ਕਿ ਅਨੁਪਮ ਦਾ ਡਾਇਲੇਸਿਸ ਕਰਵਾਇਆ ਗਿਆ ਹੈ। ਹੁਣ ਉਹ ਲਾਈਫਲਾਈਨ ਹਸਪਤਾਲ ਦੇ ਆਈਸੀਯੂ ’ਚ ਦਾਖਲ ਹਨ। ਅਦਾਕਾਰ ਦੇ ਪਰਿਵਾਰ ਨੇ ਅਨੂਪਮ ਦੇ ਦੋਸਤਾਂ, ਬੌਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਤੱਕ ਵਿੱਤੀ ਮਦਦ ਲਈ ਪਹੁੰਚ ਕੀਤੀ ਹੈ। ਅਦਾਕਾਰ ਮਨੋਜ ਬਾਜਪਾਈ ਨੇ ਮਦਦ ਲਈ ਉਨ੍ਹਾਂ ਨੂੰ ਫੋਨ ਕੀਤਾ ਹੈ। -ਪੀਟੀਆਈ

Advertisement

Advertisement
Tags :
ਅਦਾਕਾਰਅਨੂਪਮਆਈਸੀਯੂਸ਼ਿਆਮਦਾਖਲ