ਸੇਵਾਮੁਕਤੀ ਮੌਕੇ ਹੌਲਦਾਰ ਬਲਜੀਤ ਸਿੰਘ ਦਾ ਸਨਮਾਨ
07:01 AM Apr 02, 2025 IST
ਪੱਤਰ ਪ੍ਰੇਰਕਲਹਿਰਾਗਾਗਾ, 1 ਅਪਰੈਲ
Advertisement
ਇਥੇ ਸਿਟੀ ਪੁਲੀਸ ਵਿੱਚ ਤਾਇਨਾਤ ਹੌਲਦਾਰ ਬਲਜੀਤ ਸਿੰਘ ਨੂੰ ਅੱਜ ਸੇਵਾਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਡੀਐੱਸਪੀ ਲਹਿਰਾਗਾਗਾ ਦੀਪਇੰਦਰ ਸਿੰਘ ਜੇਜੀ, ਥਾਣੇਦਾਰ
ਗੁਰਦੇਵ ਸਿੰਘ ਸਿਟੀ ਇੰਚਾਰਜ ਲਹਿਰਾਗਾਗਾ ਥਾਣੇਦਾਰ ਅਜੀਤਪਾਲ
Advertisement
ਸ਼ਰਮਾ, ਮੁਨਸ਼ੀ ਬੂਟਾ ਸਿੰਘ, ਥਾਣੇਦਾਰ ਜਸਵੀਰ ਸਿੰਘ, ਆਤਮਾ ਸਿੰਘ, ਰਾਜ ਸਿੰਘ ਕੋਟੜਾ, ਕੁਲਵਿੰਦਰ ਸਿੰਘ ਨੇ ਬਲਜੀਤ ਸਿੰਘ ਵੱਲੋਂ ਪੁਲੀਸ ਤੇ ਲੋਕਾਂ ਦੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਈ ਸੇਵਾ ਲਈ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਵੱਲੋਂ ਤੋਹਫਾ ਭੇਟ ਕੀਤੇ।
Advertisement