ਵਿਪਨ ਗੋਇਲ ਬਣੇ ਪ੍ਰੈੱਸ ਕਲੱਬ ਦੇ ਚੇਅਰਮੈਨ
05:13 AM Apr 04, 2025 IST
ਜੈਤੋ: ਡਿਜੀਟਲ ਮੀਡੀਆ ਪ੍ਰੈੱਸ ਕਲੱਬ ਜੈਤੋ ਦੇ ਅਹੁਦੇਦਾਰਾਂ ਦੀ ਹੋਈ ਚੋਣ ’ਚ ਵਿਪਨ ਕੁਮਾਰ ਗੋਇਲ ਚੇਅਰਮੈਨ ਅਤੇ ਸਤੀਸ਼ ਕੁਮਾਰ ਹੈਪੀ ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਸੰਜੀਵ ਕੁਮਾਰ ਗੋਇਲ ਕਾਰਜਕਾਰੀ ਪ੍ਰਧਾਨ, ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹੁਕਮ ਚੰਦ ਮੀਤ ਪ੍ਰਧਾਨ, ਕਿਰਨਜੀਤ ਕੌਰ ਬਰਗਾੜੀ ਨੂੰ ਜਨਰਲ ਸਕੱਤਰ, ਲਵਿਸ਼ ਜਿੰਦਲ ਕੈਸ਼ੀਅਰ, ਪਰਮਜੀਤ ਸਿੰਘ ਪੀਆਰਓ ਅਤੇ ਮਨਿੰਦਰਜੀਤ ਸਿੱਧੂ ਮੁੱਖ ਸਲਾਹਕਾਰ ਚੁਣੇ ਗਏ। ਇਸ ਮੌਕੇ ਹਰੀਪਾਲ ਵਿੱਕੀ, ਹਿਮਤਾਜ ਢੱਲਾ, ਜੋਤ ਸਿੰਘ, ਪ੍ਰਭਨੂਰ ਸਿੰਘ, ਜਸਵਿੰਦਰ ਸਿੰਘ, ਜਗਮੀਤ ਸਿੰਘ ਅਤੇ ਅਵਤਾਰ ਸਿੰਘ ਬਾਜਾਖਾਨਾ ਆਦਿ ਹਾਜ਼ਰ ਰਹੇ। -ਪੱਤਰ ਪ੍ਰੇਰਕ
Advertisement
Advertisement
Advertisement