ਅੱਠਵੀਂ ਦਾ ਨਤੀਜਾ ਸ਼ਾਨਦਾਰ
06:22 AM Apr 08, 2025 IST
ਖਰੜ: ਖਰੜ ਦੇ ਪ੍ਰਸਿੱਧ ਸਕੂਲ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਕੁੱਲ 69 ਵਿਦਿਆਰਥੀ ਸਨ ਜੋ ਸਾਰੇ ਪਾਸ ਹੋ ਗਏ। ਨਵਦਿਸ਼ਾ ਨੇ 93.8 ਫੀਸਦ, ਅਕਾਂਸ਼ਕਾ ਨੇ 92.8 ਫੀਸਦ ਅਤੇ ਤਨੀਸ਼ਾ ਨੇ 91.1 ਫੀਸਦ ਨੰਬਰ ਪ੍ਰਾਪਤ ਕੀਤੇ। ਪ੍ਰਿੰਸੀਪਲ ਜਤਿੰਦਰ ਗੁਪਤਾ ਨੇ ਸ਼ਾਨਦਾਰ ਨਤੀਜੇ ਲਈ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement
Advertisement