Video ਪੰਜਾਬੀ ਟ੍ਰਿਬਿਊਨ ਦਾ ਖਾਸ ਪ੍ਰੋਗਰਾਮ ‘ਤੁਹਾਡੇ ਖ਼ਤ’
12:02 PM Apr 13, 2025 IST
Advertisement
ਪੰਜਾਬੀ ਟ੍ਰਿਬਿਊਨ ਦੇ ਖਾਸ ਪ੍ਰੋਗਰਾਮ ‘ਤੁਹਾਡੇ ਖ਼ਤ’ ਵਿਚ ਪਾਠਕਾਂ ਵਲੋਂ ਲਿਖੇ ਖ਼ਤ ਪੜ੍ਹੇ ਜਾਣਗੇ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਰਵਿੰਦਰ ਜੌਹਲ ਇਸ ਪ੍ਰੋਗਰਾਮ ਜ਼ਰੀਏ ਪਾਠਕਾਂ ਦੇ ਰੂਬਰੂ ਹੋਣਗੇ। ‘ਤੁਹਾਡੇ ਖ਼ਤ’ ਪ੍ਰੋਗਰਾਮ ਹਫ਼ਤਾਵਾਰੀ ਹੋਵੇਗਾ ਜੋ ਐਤਵਾਰ ਸਵੇਰੇ 9 ਵਜੇ ਅਖ਼ਬਾਰ ਦੇ ਫੇਸਬੁੱਕ ਪੇਜ, ਯੂਟਿਊਬ ਚੈਨਲ ਤੇ ਇੰਸਟਾਗ੍ਰਾਮ ’ਤੇ ਦੇਖਿਆ ਜਾ ਸਕਦਾ ਹੈ। ਪਾਠਕਾਂ ਦੇ ਖ਼ਤਾਂ ਦਾ ਸਵਾਗਤ ਹੈ। ਖ਼ਤ ਸਾਨੂੰ ਸੰਪਾਦਕ, ਪੰਜਾਬੀ ਟ੍ਰਿਬਿਊਨ ਸੈਕਟਰ 29 ਸੀ , ਚੰਡੀਗੜ੍ਹ-160030 ਦੇ ਪਤੇ ’ਤੇ ਡਾਕ ਰਾਹੀਂ ਭੇਜ ਸਕਦੇ ਹੋ ਜਾਂ ptletters@tribunemail.com ’ਤੇ ਈਮੇਲ ਵੀ ਕਰ ਸਕਦੇ ਹੋ।
Advertisement
Advertisement