ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੋਨੀ ਬਾਰੇ ਪਾਕਿ ਕ੍ਰਿਕਟਰਾਂ ਦੇ ਮੂੰਹੋਂ ਨਿਕਲ ਰਹੀ ਹੈ ਸਿਰਫ਼ ਤਾਰੀਫ਼

02:55 PM Aug 18, 2020 IST

ਕਰਾਚੀ, 18 ਅਗਸਤ ਪਾਕਿਸਤਾਨ ਦੇ ਕ੍ਰਿਕਟ ਭਾਈਚਾਰੇ ਨੇ ਮਹਿੰਦਰ ਸਿੰਘ ਧੋਨੀ ਦੀ ਭਾਰਤ ਦੇ ਮਹਾਨ ਕਪਤਾਨ ਅਤੇ ਪ੍ਰਭਾਵਸ਼ਾਲੀ ਖਿਡਾਰੀ ਵਜੋਂ ਸ਼ਲਾਘਾ ਕੀਤੀ ਹੈ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਧੋਨੀ ਦੀ ਕਪਤਾਨੀ ਹੇਠ ਭਾਰਤ ਨੇ ਟੀ-20 ਵਰਲਡ ਕੱਪ, 50 ਓਵਰਾਂ ਦਾ ਵਰਲਡ ਕੱਪ ਅਤੇ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ, ਜਦਕਿ ਟੈਸਟ ਕ੍ਰਿਕਟ ਵਿੱਚ ਦੁਨੀਆ ਦੀ ਨੰਬਰ ਇਕ ਟੀਮ ਵੀ ਬਣੀ। ਧੋਨੀ ਦੀ ਇੰਜ਼ਮਾਮ ਉਲ ਹੱਕ, ਬਾਸਿਤ ਅਲੀ, ਵਸੀਮ ਅਕਰਮ, ਵੱਕਾਰ ਯੂਨਿਸ, ਮੁਦੱਸਰ ਨਜ਼ਰ, ਸ਼ਾਹਿਦ ਅਫਰੀਦੀ ਅਤੇ ਹੋਰ ਬਹੁਤ ਸਾਰੇ ਖ਼ਿਡਾਰੀਆਂ ਤੇ ਹਸਤੀਆਂ ਨੇ ਪ੍ਰਸ਼ੰਸਾ ਕੀਤੀ ਹੈ।

Advertisement

Advertisement
Tags :
ਸਿਰਫ਼ਕ੍ਰਿਕਟਰਾਂਤਾਰੀਫ਼ਧੋਨੀਨਿਕਲਪਾਕਿਬਾਰੇਮੂੰਹੋਂ