Stocks and Rupee ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਬਾਜ਼ਾਰ ਤੇ ਰੁਪੱਈਆ ਦੋਵੇਂ ਚੜ੍ਹੇ
09:51 AM Mar 06, 2025 IST
ਮੁੰਬਈ, 6 ਮਾਰਚ
ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 87.42 ਅੰਕ ਚੜ੍ਹ ਕੇ 73,817.65 ਨੂੰ ਪਹੁੰਚ ਗਿਆ ਹੈ। ਉਧਰ ਐੱਨਐੱਸਈ ਦਾ ਨਿਫਟੀ ਵੀ 35.05 ਨੁਕਤਿਆਂ ਦੇ ਉਛਾਲ ਨਾਲ 22,372.35 ਦੇ ਪੱਧਰ ’ਤੇ ਹੈ। ਇਸ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 16 ਪੈਸੇ ਵਧ ਕੇ 86.90 ਨੂੰ ਪਹੁੰਚ ਗਿਆ। ਪੀਟੀਆਈ
Advertisement
Advertisement