Punjab news ਪ੍ਰਵੀਨ ਕੁਮਾਰ ਸਿਨਹਾ ਹੋਣਗੇ ਵਿਜੀਲੈਂਸ ਮੁਖੀ
07:37 PM Apr 25, 2025 IST
ਚਰਨਜੀਤ ਭੁੱਲਰ
ਚੰਡੀਗੜ੍ਹ, 25 ਅਪਰੈਲ
Advertisement
Punjab news ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਮੁੁਖੀ ਦਾ ਵਾਧੂ ਚਾਰਜ ਪ੍ਰਵੀਨ ਕੁਮਾਰ ਸਿਨਹਾ ਨੂੰ ਦਿੱਤਾ ਹੈ।
1994 ਬੈਚ ਦੇ ਆਈਪੀਐੱਸ ਅਧਿਕਾਰੀ ਸਿਨਹਾ ਇਸ ਵੇਲੇ ਇੰਟੈਲੀਜੈਂਸ ਚੀਫ ਵਜੋਂ ਤਾਇਨਾਤ ਹਨ ਅਤੇ ਐੱਨਆਰਆਈ ਵਿੰਗ ਦੇ ਵੀ ਮੁਖੀ ਹਨ।
Advertisement
ਗ੍ਰਹਿ ਵਿਭਾਗ ਨੇ ਹੁਣ ਸਿਨਹਾ ਨੂੰ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਦਾ ਵੀ ਵਾਧੂ ਚਾਰਜ ਦੇ ਦਿੱਤਾ ਹੈ।
ਚੇਤੇ ਰਹੇ ਕਿ ਅੱਜ ਹੀ ਗ੍ਰਹਿ ਵਿਭਾਗ ਨੇ ਵਿਜੀਲੈਂਸ ਮੁਖੀ ਸੁਰਿੰਦਰ ਪਾਲ ਸਿੰਘ ਪਰਮਾਰ ਸਣੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਸੀ।
Advertisement