ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ’ਚ ਖ਼ਾਲਿਸਤਾਨ ਪੱਖੀ ਰਾਇਸ਼ੁਮਾਰੀ ਅਗਲੇ ਸਾਲ 28 ਜਨਵਰੀ ਤੋਂ: ਐੱਸਐੱਫਜੇ

01:24 PM Nov 06, 2023 IST
featuredImage featuredImage

ਨਵੀਂ ਦਿੱਲੀ, 6 ਨਵੰਬਰ
ਕੈਨੇਡਾ ਤੋਂ ਬਾਅਦ ਪਾਬੰਦੀਸ਼ੁਦਾ ਅਤਿਵਾਦੀ ਸਮੂਹ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ 28 ਜਨਵਰੀ 2024 ਤੋਂ ਅਮਰੀਕਾ ’ਚ ਖਾਲਿਸਤਾਨ ਰਾਇਸ਼ੁਮਾਰੀ  ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਐੱਸਐੱਫਜੇ ਨੇ ਇਹ ਐਲਾਨ ਕੈਲੀਫੋਰਨੀਆ ਦੇ ਯੂਬਾ ਵਿੱਚ 44ਵੀਂ ਸਾਲਾਨਾ ਸਿੱਖ ਪਰੇਡ ਦੌਰਾਨ ਕੀਤਾ। ਇਸ ਤੋਂ ਪਹਿਲਾਂ ਗੁਰਪਤਵੰਤ ਪੰਨੂ ਦੀ ਅਗਵਾਈ ਹੇਠੀ ਜਥੇਬੰਦੀ ਕੈਨੇਡਾ ’ਚ ਅਜਿਹੀ ਰਾਇਸ਼ਮਾਰੀ ਕਰਵਾ ਚੁੱਕੀ ਹੈ।

Advertisement

Advertisement