ਆਸਕਰ ਪੁਰਸਕਾਰ 2024 ਲਈ ਭਾਰਤ ਨੇ ਮਲਿਆਲਮ ਫਿਲਮ ‘2018 ਐਵਰੀਵਨ ਇਜ਼ ਏ ਹੀਰੋ’ ਭੇਜੀ
12:54 PM Sep 27, 2023 IST
ਚੇੱਨਈ, 27 ਸਤੰਬਰ
ਫੀਲਡ ਫੈਡਰੇਸ਼ਨ ਆਫ ਇੰਡੀਆ ਨੇ ਕਿਹਾ ਹੈ ਕਿ ਮਲਿਆਲਮ ਫਿਲਮ ‘2018-ਐਵਰੀਵਨ ਇਜ਼ ਏ ਹੀਰੋ’ ਨੂੰ ਆਸਕਰ ਅਵਾਰਡ 2024 ਲਈ ਭਾਰਤ ਦੀ ਅਧਿਕਾਰਤ ਫਿਲਮ ਵਜੋਂ ਭੇਜਿਆ ਗਿਆ ਹੈ।
Advertisement
Advertisement