ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਤੇ ਜ਼ਮਾਨੇ ਦੀ ਅਦਾਕਾਰਾ ਕੁਮਕੁਮ ਦਾ ਦੇਹਾਂਤ

02:56 PM Jul 28, 2020 IST
featuredImage featuredImage

ਪੰਜਾਬੀ ਟ੍ਰਬਿਿਊਨ ਵੈੱਬ ਡੈਸਕ
ਚੰਡੀਗੜ੍ਹ, 28 ਜੁਲਾਈ

Advertisement

ਬੀਤੇ ਜ਼ਮਾਨੇ ਦੀ ਅਦਾਕਾਰਾ ਕੁਮਕੁਮ ਦਾ ਅੱਜ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੀ ਸੀ। ਉਸ ਦੀਆਂ ਜ਼ਿਕਰਯੋਗ ਫਿਲਮਾਂ ਹਨ ‘ਮਦਰ ਇੰਡੀਆ’, ‘ਕੋਹਨਿੂਰ’, ‘ਉਜਲਾ’, ‘ਏਕ ਸਪੇਰਾ ਏਕ ਲੁਟੇਰਾ’, ‘ਨਯਾ ਦੌਰ’, ‘ਰਾਜਾ ਹੋਰ ਰੰਕ’, ਗੀਤ, ‘ਆਖੇਂ ਤੇ ਲਲਕਾਰ ਸਣੇ 115 ਫਿਲਮਾਂ ਵਿੱਚ ਕੰਮ ਕੀਤਾ ਸੀ। ਉਹ ਕਾਫੀ ਸਮੇਂ ਤੋਂ ਬਿਮਾਰ ਸੀ।

 

Advertisement

 

 

Advertisement
Tags :
ਅਦਾਕਾਰਾ:ਕੁਮਕੁਮਜ਼ਮਾਨੇਦੇਹਾਂਤਬੀਤੇ