ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਣੇ ਕਾਬੂ
07:52 PM Jun 29, 2023 IST
ਲਹਿਰਾਗਾਗਾ: ਪੁਲੀਸ ਨੇ ਗਸ਼ਤ ਦੌਰਾਨ ਇੱਕ ਸ਼ੱਕੀ ਵਿਆਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸ ਦੀ ਪਛਾਣ ਗੁਰਪ੍ਰਕਾਸ਼ ਸਿੰਘ ਵਾਸੀ ਕਣਕਵਾਲ ਭੰਗੂਆਂ ਥਾਣਾ ਧਰਮਗੜ੍ਹ ਵਜੋ ਹੋਈ। ਉਸ ਦੀ ਤਲਾਸੀ ਸਮੇਂ ਪੁਲੀਸ ਨੇ ਉਸ ਕੋਲੋਂ 100 ਪੱਤੇ ਭਾਵ 1000 ਨਸ਼ੀਲੀਆਂ ਅਲਪਰਾਸੇਫ ਗੋਲੀਆਂ ਦੀਆਂ ਬਰਾਮਦ ਕੀਤੀਆਂ । ਥਾਣੇਦਾਰ ਹਰਬੰਸ ਸਿੰਘ ਨੇ ਐੱਨਡੀਪੀਐੱਸ ਐਕਟ ਅਧੀਨ ਮੁਲਜ਼ਮ ਨੂੰ ਕਾਬੂ ਕੀਤਾ। -ਪੱਤਰ ਪ੍ਰੇਰਕ
Advertisement
Advertisement