ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ਵਿੱਚ 67 ਯੂਨਿਟ ਖੂਨਦਾਨ

07:49 AM Sep 19, 2023 IST
featuredImage featuredImage
ਖੂਨਦਾਨੀਆਂ ਦੀ ਹੌਸਲਾ-ਅਫਜ਼ਾਈ ਕਰਦੇ ਹੋਏ ਸਰਪੰਚ ਗੁਰਪ੍ਰੀਤ ਸਰਾਂ। -ਫੋਟੋ: ਪਵਨ ਗੋਇਲ

ਭੁੱਚੋ ਮੰਡੀ: ਮਾਨਵਤਾ ਦੀ ਭਲਾਈ ਦੇ ਮੰਤਵ ਨਾਲ ਪਿੰਡ ਭੁੱਚੋ ਕਲਾਂ ਦੇ ਸਰਪੰਚ ਗੁਰਪ੍ਰੀਤ ਸਿੰਘ ਸਰਾਂ (ਵੈਦ) ਨੇ ਆਪਣੇ ਭਤੀਜੇ ਵੈਦ ਜਸਵੀਰ ਸਰਾਂ ਦਾ ਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ। ਇਸ ਦੌਰਾਨ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਤੋਂ ਪਹੁੰਚੀ ਟੀਮ ਵਿੱਚ ਸ਼ਾਮਲ ਅਜੀਤ ਸਿੰਘ, ਗਗਨਦੀਪ ਕੌਰ, ਸੁਖਵੀਰ ਕੌਰ, ਦਨੇਸ਼ ਅਤੇ ਯੋਗੇਸ਼ ਨੇ 67 ਯੂਨਿਟ ਖੂਨ ਇਕੱਤਰ ਕੀਤਾ। ਸਰਾਂ ਪਰਿਵਾਰ ਅਤੇ ਸਹਿਯੋਗੀ ਯੂਥ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਰਾਂ, ਮੱਖਣ ਸਿੰਘ ਸਰਾਂ, ਸਾਹਿਲ ਸਰਾਂ, ਰਾਜ ਸਿੰਘ, ਅੰਮ੍ਰਿਤ ਸਿੰਘ ਗੌੜ, ਸਮੂਹ ਪੰਚਾਇਤ ਮੇਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement