ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਕਨੀਕੀ ਸਹਾਇਕ ਦੀ ਕੁੱਟਮਾਰ ਮਾਮਲੇ ’ਚ ਦੋ ਗ੍ਰਿਫ਼ਤਾਰ

05:39 AM Apr 05, 2025 IST
ਪੱਤਰ ਪ੍ਰੇਰਕਸ਼ੇਰਪੁਰ, 4 ਅਪਰੈਲ
Advertisement

ਕਿਲਾਹਕੀਮਾ ਪਨ-ਬਿਜਲੀ ਪ੍ਰਾਜੈਕਟ ਦੀ ਵਰਜਿਤ ਜਗ੍ਹਾ ’ਤੇ ਆ ਕੇ ਡਿਊਟੀ ਦੌਰਾਨ ਤਕਨੀਕੀ ਸਹਾਇਕ ਦੀ ਬੁਰੀ ਤਰਾਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਰਣੀਕੇ ਚੌਕੀ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ਦੌਰਾਨ ਰਣੀਕੇ ਪੁਲੀਸ ਨੇ ਪਿੰਡ ਕੱਟੂ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਸੀ ਪਰ ਮਾਹਰ ਵਕੀਲਾਂ ਅਨੁਸਾਰ ਪੁਲੀਸ ਵੱਲੋਂ ਦਰਜ ਧਰਾਵਾਂ ਤਕਰੀਬਨ ਜ਼ਮਾਨਤਯੋਗ ਹਨ। ਇਸ ਮਾਮਲੇ ਵਿੱਚ ਪੀੜਤ ਪਰਿਵਾਰ ਦੀ ਤਰਫ਼ੋਂ ਗੌਰੀ ਸ਼ੰਕਰ ਨੇ ਦੱਸਿਆ ਕਿ ਪੁਲੀਸ ਵੱਲੋਂ ਲਗਾਈਆਂ ਧਰਾਵਾਂ ਤੋਂ ਸੰਤੁਸ਼ਟ ਨਹੀਂ ਜਿਸ ਕਰਕੇ ਉਹ ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਤੱਕ ਜਾਣਗੇ। ਮਾਮਲੇ ਦੇ ਪੜਤਾਲੀਆ ਅਫ਼ਸਰ ਏਐੱਸਆਈ ਪ੍ਰਿਤਪਾਲ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ‘ਰੋਕੂ ਕਾਰਵਾਈ’ ਵੀ ਕੀਤੀ ਗਈ ਹੈ ਜਿਸ ਸਬੰਧੀ ਮੁਲਜ਼ਮਾਂ ਨੂੰ ਰਾਹਤ ਲਈ ਐੱਸਡੀਐੱਮ ਧੂਰੀ ਕੋਲ ਜਾਣਾ ਪਵੇਗਾ।

 

Advertisement

Advertisement