ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਆ ਆਪਣੀ ਕਰੰਸੀ ਤੋਂ ਹਟਾਏਗਾ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਤਸਵੀਰ

04:32 PM Feb 02, 2023 IST

ਸਿਡਨੀ, 2 ਫਰਵਰੀ

Advertisement

ਆਸਟਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਉਣ ਅਤੇ ਸਨਮਾਨ ਦੇਣ ਲਈ ਆਪਣੇ 5 ਡਾਲਰ ਦੇ ਕਰੰਸੀ ਨੋਟ ਤੋਂ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਤਸਵੀਰ ਨੂੰ ਨਵੇਂ ਡਿਜ਼ਾਈਨ ਨਾਲ ਬਦਲ ਦੇਵੇਗਾ। ਰਿਜ਼ਰਵ ਬੈਂਕ ਆਫ ਆਸਟਰੇਲੀਆ ਨੇ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਸੰਘੀ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨੋਟ ਦੇ ਦੂਸਰੇ ਪਾਸੇ ‘ਤੇ ਆਸਟਰੇਲੀਆਈ ਸੰਸਦ ਦੀ ਤਸਵੀਰ ਜਾਰੀ ਰਹੇਗੀ। ਆਸਟਰੇਲੀਆ ਨੇ ਸਤੰਬਰ 2022 ਵਿੱਚ ਕਿਹਾ ਸੀ ਕਿ ਕਿੰਗ ਚਾਰਲਸ ਦੀ ਤਸਵੀਰ 5 ਡਾਲਰ ਦੇ ਨੋਟਾਂ ‘ਤੇ ਮਹਾਰਾਣੀ ਐਲਿਜ਼ਾਬੈਥ ਦੀ ਥਾਂ ਨਹੀਂ ਲਵੇਗੀ ਅਤੇ ਉਸ ਦੀ ਥਾਂ ਆਸਟਰੇਲੀਅਨ ਸ਼ਖਸੀਅਤਾਂ ਲੈ ਸਕਦੀਆਂ ਹਨ।

Advertisement
Advertisement