ਅਮੂਲ ਦੁੱਧ ਦੀਆਂ ਕੀਮਤਾਂ ’ਚ ਪ੍ਰਤੀ ਲਿਟਰ 3 ਰੁਪਏ ਤੱਕ ਕੀਤਾ ਵਾਧਾ
05:32 PM Feb 03, 2023 IST
ਨਵੀਂ ਦਿੱਲੀ, 3 ਫਰਵਰੀ
Advertisement
ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ) ਨੇ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲਿਟਰ ਤੱਕ ਵਾਧਾ ਕੀਤਾ ਹੈ। ਫੈਡਰੇਸ਼ਨ ਨੇ ਕਿਹਾ, ‘ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ 3 ਫਰਵਰੀ ਤੋਂ ਅਮੂਲ ਦੁੱਧ (ਸਾਰੇ ਰੂਪਾਂ) ਦੀ ਕੀਮਤ ਨੂੰ ਸੋਧਿਆ ਗਿਆ ਹੈ।’
Advertisement
Advertisement