ਚਿਰਾਗ ਪਾਸਵਾਨ ਨੂੰ ‘ਜ਼ੈੱਡ ਸ਼੍ਰੇਣੀ’ ਸੁਰੱਖਿਆ
06:32 AM Oct 15, 2024 IST
Advertisement
ਨਵੀਂ ਦਿੱਲੀ/ਪਟਨਾ:
Advertisement
ਕੇਂਦਰ ਸਰਕਾਰ ਨੇ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਨੂੰ ਹੁਣ ‘ਜ਼ੈੱਡ ਸ਼੍ਰੇਣੀ’ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। 41 ਸਾਲਾ ਪਾਸਵਾਨ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹੋਣ ਦੇ ਨਾਲ-ਨਾਲ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਵੀ ਹਨ। -ਪੀਟੀਆਈ
Advertisement
Advertisement