ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਮਦਿੱਤੇਵਾਲਾ ਸਕੂਲ ’ਚ ਵਿਸ਼ਵ ਵਿਰਾਸਤ ਦਿਵਸ ਮਨਾਇਆ

06:57 AM Apr 19, 2024 IST
ਸਰਕਾਰੀ ਸਕੂਲ ਰਮਦਿੱਤੇਵਾਲਾ ਵਿਚ ਵਿਰਾਸਤੀ ਚੀਜ਼ਾਂ ਵਿਖਾਉਂਦੇ ਹੋਏ ਬੱਚੇ ਤੇ ਅਧਿਆਪਕ।

ਮਾਨਸਾ: ਮਾਨਸਾ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਦਿੱਤੇਵਾਲਾ ਵਿੱਚ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚੋਂ ਵਿਰਾਸਤੀ ਚੀਜ਼ਾਂ ਲਿਆਂਦੀਆਂ ਜਿਨ੍ਹਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਵਿਦਿਆਰਥੀਆਂ ਨੂੰ ਵਿਰਾਸਤੀ ਚੀਜ਼ਾਂ ਬਾਰੇ ਜਾਣੂ ਕਰਵਾਇਆ। ਇਨ੍ਹਾਂ ਦਰੀ, ਹੱਥਾਂ ਦੁਆਰਾ ਬਣੇ ਝੋਲੇ, ਸਰਾਣੇ ਤੇ ਚਾਦਰਾਂ ਆਦਿ ਸਨ। ਸਕੂਲ ਅਧਿਆਪਕ ਇਕਬਾਲ ਸੰਧੂ ਉੱਭਾ ਨੇ ਵਿਦਿਆਰਥੀਆਂ ਨੂੰ ਪੁਰਾਣੇ ਸਮੇਂ ਦੇ ਕਰੰਸੀ ਸਿੱਕੇ ਦਿਖਾਏ ਜਿਸ ਵਿੱਚ ਇੱਕ ਪੈਸਾ, ਦੋ ਪੈਸੇ, ਤਿੰਨ ਪੈਸੇ, ਪੰਜ ਪੈਸੇ, 20 ਪੈਸੇ, 25 ਪੈਸੇ ਅਤੇ ਪੰਜ ਰੁਪਏ ਦੇ ਵੱਖ-ਵੱਖ ਪ੍ਰਕਾਰ ਦੇ 34 ਸਿੱਕੇ ਸ਼ਾਮਲ ਹਨ। ਇਸ ਮੌਕੇ ਅਧਿਆਪਕ ਜੋਨੀ ਕੁਮਾਰ, ਵੀਰਪਾਲ ਕੌਰ, ਸ਼ਰਨਜੀਤ ਕੌਰ, ਸਿਮਰਜੀਤ ਕੌਰ ਵੀ ਮੌਜੂਦ ਸਨ।

Advertisement

Advertisement
Advertisement