ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਨਾਲ ਮੁਲਾਕਾਤ ਕੀਤੀ
10:37 PM Jun 23, 2023 IST
ਵਾਸ਼ਿੰਗਟਨ, 6 ਜੂਨ
Advertisement
ਵਿਸ਼ਵ ਬੈਂਕ ਦੇ ਨਵ-ਨਿਯੁਕਤ ਪ੍ਰਧਾਨ ਅਜੈ ਬੰਗਾ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਅਤੇ ਨਿੱਜੀ ਖੇਤਰ ‘ਚ ਨਿਵੇਸ਼ਾਂ ਜੁਟਾਉਣ ਲਈ ਵਿਆਪਕ ਯੋਜਨਾ ਤਿਆਰ ਕਰਨ ਉਪਰ ਚਰਚਾ ਹੋਈ।
Advertisement
Advertisement