ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਬਲ ਤੇ ਮੈਡੀਸਨਲ ਪਲਾਂਟਸ ਬਾਰੇ ਵਰਕਸ਼ਾਪ

08:47 AM Nov 16, 2024 IST
ਵਰਕਸ਼ਾਪ ਵਿੱਚ ਮੋਹਤਬਰਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਚੰਡੀਗੜ੍ਹ:

Advertisement

ਇੱਥੋਂ ਦੇ ਐਨਆਈਟੀਟੀਆਰ ਵਿੱਚ ਉੱਤਰੀ ਭਾਰਤ ਲਈ ਮੈਡੀਸਨਲ ਤੇ ਹਰਬਲ ਪਲਾਂਟਸ ਦੀ ਗੁਣਵੱਤਾ ਦੀ ਚਰਚਾ ਲਈ ਦੋ ਰੋਜ਼ਾ ਵਰਕਸ਼ਾਪ ਅੱਜ ਸਮਾਪਤ ਹੋੋਈ। ਇਹ ਵਰਕਸ਼ਾਪ ਪ੍ਰੋ. ਯੂਐੱਨ ਰਾਏ ਦੀ ਅਗਵਾਈ ਵਿੱਚ ਸਮਾਪਤ ਹੋਈ। ਇਸ ਮੌਕੇ ਆਈਏਐੱਸ ਐੱਮਐੱਸ ਕੈਂਥ, ਡਾ. ਤਾਰਾ ਸੇਨ, ਜਗਵੀਰ ਸਿੰਘ, ਮੋਹਨ ਸਿੰਘ ਬਿਸ਼ਟ ਅਤੇ ਉੱਘੇ ਕਿਸਾਨ ਰਮੇਸ਼ ਚੌਹਾਨ ਅਤੇ ਅਰੁਣ ਚੰਦਨ ਸ਼ਾਮਲ ਹੋਏ। ਇਸ ਮੌਕੇ ਡਾ. ਰਾਏ ਨੇ ਸਫਲ ਖੇਤੀ ਦੀਆਂ ਕਹਾਣੀਆਂ ਨੂੰ ਦਸਤਾਵੇਜ਼ੀ ਜ਼ਰੀਏ ਬਣਾਉਣ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨਿਟਰ ਦੇ ਕਈ ਪ੍ਰਾਜੈਕਟਾਂ ਬਾਰੇ ਦੱਸਿਆ। -ਟਨਸ

Advertisement
Advertisement