ਥੋਕ ਮਹਿੰਗਾਈ ਨੇ ਲਗਾਤਾਰ ਚੌਥੇ ਮਹੀਨੇ ਸ਼ੂਟ ਵੱਟੀ
06:59 AM Jul 16, 2024 IST
Advertisement
ਨਵੀਂ ਦਿੱਲੀ:
Advertisement
ਖੁਰਾਕੀ ਵਸਤਾਂ ਖਾਸ ਕਰਕੇ ਸਬਜ਼ੀਆਂ ਤੇ ਉਤਪਾਦਿਤ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਦੇਸ਼ ਵਿਚ ਥੋਕ ਮਹਿੰਗਾਈ ਲਗਾਤਾਰ ਚੌਥੇ ਮਹੀਨੇ ਸ਼ੂਟ ਵੱਟ ਕੇ 3.36 ਫੀਸਦ ਨੂੰ ਪਹੁੰਚ ਗਈ ਹੈ। ਥੋਕ ਕੀਮਤ ਸੂਚਕ ਅੰਕ ਅਧਾਰਿਤ ਮਹਿੰਗਾਈ ਮਈ ਮਹੀਨੇ 2.61 ਫੀਸਦ ਸੀ। ਹਾਲਾਂਕਿ ਪਿਛਲੇ ਸਾਲ ਜੂਨ ਵਿਚ ਇਹ ਮਨਫੀ 4.18 ਫੀਸਦ ਸੀ। -ਪੀਟੀਆਈ
Advertisement
Advertisement