ਪੱਛਮੀ ਬੰਗਾਲ ਦੀ ਸੀਆਈਡੀ ਵੱਲੋਂ ਬੰਗਲਾਦੇਸ਼ ਦੇ ਸੰਸਦ ਮੈਂਬਰ ਦੇ ‘ਕਤਲ’ ਦੀ ਪੁਸ਼ਟੀ
10:12 PM May 22, 2024 IST
Advertisement
ਕੋਲਕਾਤਾ/ਢਾਕਾ, 22 ਮਈ
Advertisement
ਬੰਗਲਾਦੇਸ਼ ਸਰਕਾਰ ਵੱਲੋਂ ਕੋਲਕਾਤਾ ਤੋਂ ਲਾਪਤਾ ਅਵਾਮੀ ਲੀਗ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਵਰ ਦੇ ‘ਕਤਲ’ ਦੀ ਘੋਸ਼ਣਾ ਦੇ ਕੁਝ ਘੰਟਿਆਂ ਬਾਅਦ ਪੱਛਮੀ ਬੰਗਾਲ ਦੀ ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਸੀਆਈਡੀ ਵੱਲੋਂ ਕੀਤੀ ਗਈ ਹੈ। ਅਨਵਰ 13 ਮਈ ਤੋਂ ਕੋਲਕਾਤਾ ਤੋਂ ਲਾਪਤਾ ਸਨ। -ਪੀਟੀਆਈ
Advertisement