For the best experience, open
https://m.punjabitribuneonline.com
on your mobile browser.
Advertisement

ਜੁਆਇੰਟ ਸੀਐੱਸਆਈਆਰ-ਯੂਜੀਸੀ-ਨੈੱਟ ਪ੍ਰੀਖਿਆ ਮੁਲਤਵੀ

10:49 PM Jun 21, 2024 IST
ਜੁਆਇੰਟ ਸੀਐੱਸਆਈਆਰ ਯੂਜੀਸੀ ਨੈੱਟ ਪ੍ਰੀਖਿਆ ਮੁਲਤਵੀ
Advertisement

ਨਵੀਂ ਦਿੱਲੀ, 21 ਜੂਨ
ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ 25 ਤੋਂ 27 ਜੂਨ ਤਕ ਹੋਣ ਵਾਲੀ ਜੁਆਇੰਟ ਸੀਐੱਸਆਈਆਰ-ਯੂਜੀਸੀ-ਨੈੱਟ ਪ੍ਰੀਖਿਆ ਅੱਜ ਮੁਲਤਵੀ ਕਰ ਦਿੱਤੀ ਹੈ। ਐੱਨਟੀਏ ਨੇ ਨਾ ਟਾਲੀਆਂ ਜਾ ਸਕਣ ਵਾਲੀਆਂ ਪਰਸਥਿਤੀਆਂ ਤੇ ਢੋਅ-ਢੁਆਈ ਦੀਆਂ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਇਹ ਪ੍ਰੀਖਿਆ ਮੁਲਤਵੀ ਕੀਤੀ ਹੈ।  -ਪੀਟੀਆਈ

Advertisement

Advertisement
Author Image

Advertisement
Advertisement
×