For the best experience, open
https://m.punjabitribuneonline.com
on your mobile browser.
Advertisement

ਉੱਤਰਕਾਸ਼ੀ: ਟਰੈਕਿੰਗ ਦੌਰਾਨ ਨੌਂ ਪਰਬਤਾਰੋਹੀਆਂ ਦੀ ਮੌਤ

10:06 PM Jun 05, 2024 IST
ਉੱਤਰਕਾਸ਼ੀ  ਟਰੈਕਿੰਗ ਦੌਰਾਨ ਨੌਂ ਪਰਬਤਾਰੋਹੀਆਂ ਦੀ ਮੌਤ
Advertisement

ਦੇਹਰਾਦੂਨ, 5 ਜੂਨ

Advertisement

ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਉੱਚ ਹਿਮਾਲਿਆਈ ਖੇਤਰ ਸਹਿਸਤਰਤਾਲ ਦੀ ਟਰੈਕਿੰਗ ’ਤੇ ਗਈ ਕਰਨਾਟਕ ਤੇ ਮਹਾਰਾਸ਼ਟਰ ਦੇ ਪਰਬਤਾਰੋਹੀਆਂ ਦੀ ਇੱਕ ਟੀਮ ਖਰਾਬ ਮੌਸਮ ਕਾਰਨ ਰਾਹ ਭਟਕ ਗਈ ਤੇ ਇਸ ਘਟਨਾ ’ਚ ਨੌਂ ਪਰਬਤਾਰੋਹੀਆਂ ਦੀ ਮੌਤ ਹੋ ਗਈ ਜਦਕਿ ਛੇ ਦਾ ਬਚਾਅ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਤਿੰਨ ਪਰਬਤਾਰੋਹੀਆਂ ਅਤੇ ਪੰਜ ਲਾਸ਼ਾਂ ਕੱਢ ਲਈਆਂ ਹਨ ਜਦਕਿ ਤਿੰਨ ਸ਼ੇਰਪਿਆਂ ਤੇ ਰਹਿੰਦੀਆਂ ਚਾਰ ਲਾਸ਼ਾਂ ਭਲਕੇ ਲਿਆਂਦੀਆਂ ਜਾਣਗੀਆਂ। -ਪੀਟੀਆਈ

Advertisement

Advertisement
Author Image

Advertisement