ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਤਰਾਖੰਡ: ਪੁਣਛ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਦੋ ਜਵਾਨਾਂ ਦਾ ਸਸਕਾਰ

09:25 PM Dec 25, 2023 IST
**EDS: IMAGE VIA @pushkardhami** Dehradun: Uttarakhand Chief Minister Pushkar Singh Dhami pays his last respects to two Army personnel killed in a recent militant attack in Poonch during a wreath-laying ceremony, in Dehradun, Monday, Dec. 25, 2023. (PTI Photo) (PTI12_25_2023_000044B)

ਦੇਹਰਾਦੂਨ, 25 ਦਸੰਬਰ

Advertisement

ਜੰਮੂ ਕਸ਼ਮੀਰ ਦੇ ਪੁਣਛ ’ਚ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਉੱਤਰਾਖੰਡ ਨਾਲ ਸਬੰਧਤ ਫੌਜ ਦੇ ਦੋ ਜਵਾਨਾਂ ਦਾ ਅੱਜ ਉਨ੍ਹਾਂ ਦੇ ਜ਼ੱਦੀ ਸ਼ਹਿਰਾਂ ’ਚ ਪੂਰੇ ਫੌਜੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਨਾਇਕ ਬਿਰੇਂਦਰ ਸਿੰਘ (33) ਦਾ ਸਸਕਾਰ ਨਾਰਾਇਣਬਗੜ ’ਚ ਤ੍ਰਿਵੇਣੀ ਸੰਗਮ ਕਿਨਾਰੇ ਜਦਕਿ ਰਾਈਫਲਮੈਨ ਗੌਤਮ ਕੁਮਾਰ (28) ਦਾ ਸਸਕਾਰ ਕੋਟਦਵਾਰ ’ਚ ਖੋਹ ਨਦੀ ਕਿਨਾਰੇ ਸ਼ਮਸ਼ਾਨਘਾਟ ’ਚ ਕੀਤਾ ਗਿਆ। ਉਨ੍ਹਾਂ ਦੇ ਭਰਾਵਾਂ ਨੇ ਚਿਖਾ ਨੂੰ ਅਗਨੀ ਦਿਖਾਈ। ਗੌਤਮ ਕੁਮਾਰ ਦਾ ਅਗਲੇ ਸਾਲ ਮਾਰਚ ਮਹੀਨੇ ਵਿਆਹ ਹੋਣਾ ਸੀ। ਇਸ ਤੋਂ ਪਹਿਲਾਂ ਦਿਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜੌਲੀਗਰਾਂਟ ਹਵਾਈ ਅੱਡੇ ’ਤੇ ਦੋਵਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ

Advertisement
Advertisement