For the best experience, open
https://m.punjabitribuneonline.com
on your mobile browser.
Advertisement

ਉੱਤਰ ਪ੍ਰਦੇਸ਼: ਬੁਲੰਦਸ਼ਹਿਰ ’ਚ ਉਸਾਰੀ ਅਧੀਨ ਮਕਾਨ ਦੀ ਛੱਡ ਡਿੱਗਣ ਕਾਰਨ ਪਰਿਵਾਰ ਦੇ 4 ਜੀਆਂ ਦੀ ਮੌਤ

12:26 PM Jul 19, 2023 IST
ਉੱਤਰ ਪ੍ਰਦੇਸ਼  ਬੁਲੰਦਸ਼ਹਿਰ ’ਚ ਉਸਾਰੀ ਅਧੀਨ ਮਕਾਨ ਦੀ ਛੱਡ ਡਿੱਗਣ ਕਾਰਨ ਪਰਿਵਾਰ ਦੇ 4 ਜੀਆਂ ਦੀ ਮੌਤ
Advertisement

ਬੁਲੰਦਸ਼ਹਿਰ (ਯੂਪੀ), 19 ਜੁਲਾਈ
ਜ਼ਿਲ੍ਹੇ ਦੀ ਸਯਾਨਾ ਤਹਿਸੀਲ ਅਧੀਨ ਪੈਂਦੇ ਨਰਸੈਨਾ ਖੇਤਰ ਦੇ ਮਵਈ ਪਿੰਡ ਵਿੱਚ ਅੱਜ ਤੜਕੇ ਨਿਰਮਾਣ ਅਧੀਨ ਮਕਾਨ ਦੀ ਛੱਤ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਜ਼ਖ਼ਮੀ ਹੋ ਗਏ। ਪਿੰਡ ਮਵਈ ਵਾਸੀ ਰਾਜਪਾਲ ਸਿੰਘ ਦਾ ਪਰਿਵਾਰ ਜ਼ਮੀਨੀ ਮੰਜ਼ਿਲ 'ਤੇ ਸੌਂ ਰਿਹਾ ਸੀ, ਜਦੋਂ ਤੜਕੇ 4 ਵਜੇ ਦੇ ਕਰੀਬ ਪਹਿਲੀ ਮੰਜ਼ਿਲ 'ਤੇ ਉਸਾਰੀ ਅਧੀਨ ਛੱਤ ਦਾ ਹਿੱਸਾ ਡਿੱਗ ਗਿਆ। ਹਾਦਸੇ ਵਿੱਚ ਪਰਿਵਾਰ ਦੇ 12 ਮੈਂਬਰ ਮਲਬੇ ਹੇਠ ਦੱਬ ਗਏ।

Advertisement

Advertisement
Tags :
Author Image

Advertisement
Advertisement
×