For the best experience, open
https://m.punjabitribuneonline.com
on your mobile browser.
Advertisement

ਯੂਪੀ ਜ਼ਿਮਨੀ ਚੋਣਾਂ: ‘ਇੰਡੀਆ’ ਗੱਠਜੋੜ ਦੇ ਸਾਰੇ ਨੌਂ ਉਮੀਦਵਾਰ ਸਪਾ ਦੀ ਟਿਕਟ ’ਤੇ ਲੜਨਗੇ ਚੋਣ: ਅਖਿਲੇਸ਼ 

12:05 AM Oct 24, 2024 IST
ਯੂਪੀ ਜ਼ਿਮਨੀ ਚੋਣਾਂ  ‘ਇੰਡੀਆ’ ਗੱਠਜੋੜ ਦੇ ਸਾਰੇ ਨੌਂ ਉਮੀਦਵਾਰ ਸਪਾ ਦੀ ਟਿਕਟ ’ਤੇ ਲੜਨਗੇ ਚੋਣ  ਅਖਿਲੇਸ਼ 
Advertisement

ਲਖਨਊ, 23 ਅਕਤੂਬਰ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ‘ਇੰਡੀਆ’ ਗੱਠਜੋੜ ਦੇ ਸਾਰੇ ਉਮੀਦਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਸਾਰੀਆਂ ਨੌਂ ਸੀਟਾਂ ’ਤੇ ਸਪਾ ਦੇ ਚੋਣ ਨਿਸ਼ਾਨ ‘ਸਾਈਕਲ’ ’ਤੇ ਚੋਣਾਂ ਲੜਨਗੇ। ਉਧਰ ਇਨ੍ਹਾਂ ਚੋਣਾਂ ਲਈ ਅੱਜ ਲਗਪਗ 19 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। -ਪੀਟੀਆਈ

Advertisement

Advertisement
Advertisement
Author Image

Advertisement