ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਪੀ: ਮਾਂ ਦੀ ਝਿੜਕ ਤੋਂ ਨਾਰਾਜ਼ 14 ਸਾਲਾ ਧੀ ਨੇ ਜ਼ਹਿਰ ਖਾ ਕੇ ਜਾਨ ਦਿੱਤੀ

11:51 AM Apr 09, 2024 IST

ਬਲੀਆ (ਯੂਪੀ), 9 ਅਪਰੈਲ
ਮਾਂ ਦੀ ਝਿੜਕ ਤੋਂ ਨਾਰਾਜ਼ ਹੋ ਕੇ ਬਲੀਆ ਜ਼ਿਲ੍ਹੇ ਦੇ ਬਾਂਸਡੀਹ ਇਲਾਕੇ 'ਚ 14 ਸਾਲਾ ਲੜਕੀ ਨੇ ਕਥਿਤ ਤੌਰ 'ਤੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਮੈਰੀਤਾਰ 'ਚ ਪੂਜਾ ਰਾਜਭਰ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਪਰਿਵਾਰ ਨੇ ਪੂਜਾ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪੂਜਾ ਆਪਣੀ ਮਾਂ ਨਾਲ ਕਣਕ ਦੀ ਵਾਢੀ ਲਈ ਖੇਤਾਂ 'ਚ ਗਈ ਸੀ। ਇਸ ਦੌਰਾਨ ਪੂਜਾ ਨੂੰ ਉਸ ਦੀ ਮਾਂ ਨੇ ਕਿਸੇ ਗੱਲ 'ਤੇ ਝਿੜਕਿਆ। ਘਰ ਪਰਤ ਕੇ ਪੂਜਾ ਨੇ ਜ਼ਹਿਰੀਲਾ ਪਦਾਰਥ ਖਾ ਲਿਆ।

Advertisement

Advertisement