ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਕਰੇਨ: ਰੂਸੀ ਹਮਲੇ ’ਚ ਅੱਠ ਨਾਗਰਿਕ ਹਲਾਕ

08:44 PM Jul 22, 2023 IST
ਕ੍ਰੀਮੀਆ ਦੇ ਯੇਵਪਾਤੋਰੀਆ ਨੇੜੇ ਸਿਖਲਾਈ ਵਿੱਚ ਹਿੱਸਾ ਲੈਂਦੀ ਹੋਈ ਰੂਸੀ ਫੌਜ ਦੀ ਮਹਿਲਾ ਯੂਨਿਟ ਦੀ ਇੱਕ ਮੈਂਬਰ। -ਫੋਟੋ: ਰਾਇਟਰਜ਼

ਕੀਵ, 22 ਜੁਲਾਈ
ਰੂਸ ਵੱਲੋਂ ਬੀਤੀ ਰਾਤ ਯੂਕਰੇਨ ’ਤੇ ਕੀਤੇ ਹਮਲੇ ਵਿੱਚ ਲਗਪਗ ਅੱਠ ਨਾਗਰਿਕ ਮਾਰੇ ਗਏ ਹਨ ਤੇ ਕਈ ਫੱਟੜ ਹੋ ਗਏ। ਇਹ ਹਮਲੇ ਪੂਰੇ ਦੇਸ਼ ਵਿਚ ਲਗਪਗ 11 ਥਾਵਾਂ ’ਤੇ ਹੋਏ ਹਨ। ਇਸੇ ਦੌਰਾਨ ਯੂਕਰੇਨ ਵੱਲੋਂ ਆਪਣੇ ਖੇਤਰਾਂ ਵਿੱਚ ਕਬਜ਼ਾ ਬਰਕਰਾਰ ਰੱਖਣ ਲਈ ਰੂਸ ਨੂੰ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ। ਪੂਰਬੀ ਦੋਨੇਤਸਕ ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਮਾਰੇ ਗਏ ਚਾਰ ਜਣਿਆਂ ਵਿਚ ਪਤੀ-ਪਤਨੀ ਸ਼ਾਮਲ ਹਨ। ਬਖਮੁਤ ਸ਼ਹਿਰ ਲਾਗੇ ਵੀ ਰੂਸ ਨੇ ਗੋਲੀਬਾਰੀ ਕੀਤੀ। ਸ਼ਨਿਚਰਵਾਰ ਸਵੇਰੇ ਵੀ ਰੂਸੀ ਬਲਾਂ ਦੇ ਹਮਲੇ ਵਿਚ ਦੋ ਨਾਗਰਿਕ ਮਾਰੇ ਗਏ ਹਨ। ਰੂਸ ਨੇ ਰਾਕੇਟ ਲਾਂਚਰਾਂ ਨਾਲ ਹਮਲੇ ਕੀਤੇ ਹਨ।  -ਏਪੀ

Advertisement

Advertisement