ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਦੌੜ ਵਿੱਚੋਂ ਚੋਰੀ ਹੋਏ ਦੋ ਟਰਾਂਸਫਾਰਮਰ

07:27 AM Aug 07, 2024 IST

ਪੱਤਰ ਪ੍ਰੇਰਕ
ਭਦੌੜ, 6 ਅਗਸਤ
ਇਥੇ ਚੋਰਾਂ ਨੇ ਬੀਤੀ ਰਾਤ ਪੱਥਰਾਂ ਵਾਲੇ ਮੰਦਿਰ ਨਜ਼ਦੀਕ ਦੋ ਟਰਾਂਸਫਾਰਮਰ ਚੋਰੀ ਕਰ ਲਏ, ਜਿਨ੍ਹਾਂ ਵਿੱਚ ਇੱਕ ਟਰਾਂਸਫਾਰਮਰ ਕੁਲਦੀਪ ਸਿੰਘ ਤੇ ਦੂਸਰਾ ਟਰਾਂਸਫਾਰਮਰ ਕ੍ਰਿਸ਼ਨ ਕੁਮਾਰ ਦਾ ਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਮੋਟਰ ’ਤੇ ਗਿਆ ਤਾਂ ਵੇਖਿਆ ਕਿ ਉਸ ਦਾ ਟਰਾਂਸਫਾਰਮਰ ਚੋਰੀ ਹੋ ਚੁੱਕਿਆ ਸੀ ਅਤੇ ਥੋੜ੍ਹੀ ਹੀ ਦੂਰੀ ’ਤੇ ਦੂਸਰਾ ਟਰਾਂਸਫਾਰਮਰ ਜੋ ਕ੍ਰਿਸ਼ਨ ਕੁਮਾਰ ਦਾ ਸੀ ਉਹ ਵੀ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਇੱਕ ਟਰਾਂਸਫਾਰਮਰ ਦੀ ਕੀਮਤ ਕਰੀਨ 65000 ਹੈ ਅਤੇ ਇਸ ਤੋਂ ਇਲਾਵਾ ਚੋਰ ਕੇਬਲ ਤਾਰਾਂ ਵੀ ਕੱਟ ਕੇ ਲੈ ਗਏ ਹਨ। ਇਸ ਤਰ੍ਹਾਂ ਚੋਰੀ ਹੋਏ ਸਾਮਾਨ ਦੀ ਕੀਮਤ ਡੇਢ ਲੱਖ ਰੁਪਏ ਬਣਦੀ ਹੈ।

Advertisement

Advertisement
Advertisement