ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰਾਂਸਪੋਰਟਰ ਦੇ ਕਤਲ ਦੇ ਦੋਸ਼ ਹੇਠ ਕਾਬੂ

07:16 AM Aug 03, 2024 IST

ਖੰਨਾ: ਗੱਡੀ ਸਣੇ ਸ਼ੱਕੀ ਹਾਲਾਤ ਵਿੱਚ 26 ਜੂਨ ਨੂੰ ਅਗਵਾ ਹੋਏ ਟਰਾਂਸਪੋਰਟਰ ਦੇ ਮਾਮਲੇ ਨੂੰ ਖੰਨਾ ਪੁਲੀਸ ਨੇ 36 ਦਿਨਾਂ ਬਾਅਦ ਸੁਲਝਾ ਕੇ ਰਾਜ ਕੁਮਾਰ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਤਰਨ ਤਾਰਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਬਬਲੂ ਵਜੋਂ ਹੋਈ। ਉਸ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਹੀ ਉਸ ਨੇ ਰਾਜ ਕੁਮਾਰ ਨੂੰ ਬਿਆਸ ਦਰਿਆ ਵਿੱਚ ਸੁੱਟ ਦਿੱਤਾ ਸੀ। ਇਸ ਗਰੋਹ ਨੇ ਗੱਡੀ ਅੱਗੇ ਵੇਚਣੀ ਸੀ ਪਰ ਨਾ ਵਿਕਣ ਕਾਰਨ ਬਬਲੂ ਦੀ ਨਿਸ਼ਾਨਦੇਹੀ ਤੇ ਰਾਜ ਕੁਮਾਰ ਦੀ ਗੱਡੀ ਬਰਾਮਦ ਕਰ ਲਈ। ਪੁਲੀਸ ਵੱਲੋਂ ਮੁਲਜ਼ਮ ਦਾ ਛੇ ਰੋਜ਼ਾ ਰਿਮਾਂਡ ਲੈ ਕੇ ਉਸ ਦੇ ਬਾਕੀ ਸਾਥੀਆਂ ਦਾ ਪਤਾ ਲਾਇਆ ਜਾ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement