ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਟਸਐਪ ਰਾਹੀਂ ਖਾਣਾ ਆਰਡਰ ਕਰ ਸਕਣਗੇ ਰੇਲ ਯਾਤਰੀ

11:32 AM Feb 07, 2023 IST

ਨਵੀਂ ਦਿੱਲੀ: ਰੇਲ ਯਾਤਰੀ ਛੇਤੀ ਹੀ ਵਟਸਐਪ ਨੰਬਰ ਰਾਹੀਂ ਖਾਣਾ ਆਰਡਰ ਕਰਨ ਦੇ ਯੋਗ ਹੋ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਪਹਿਲਾਂ ਹੀ ਵਟਸਐਪ ਨੰਬਰ 91 8750001323 ਰਾਹੀਂ ਕੁਝ ਰੂਟਾਂ ‘ਤੇ ਖਾਣਾ ਡਿਲਿਵਰੀ ਕਰ ਰਿਹਾ ਹੈ। ਰੇਲਵੇ ਨੇ ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਵਟਸਐਪ ‘ਤੇ ਖਾਣਾ ਆਰਡਰ ਕਰਨ ਦੀ ਸੁਵਿਧਾ ਸਿਰਫ ਚੋਣਵੀਆਂ ਰੇਲਗੱਡੀਆਂ ਅਤੇ ਯਾਤਰੀਆਂ ‘ਤੇ ਲਾਗੂ ਹੋਵੇਗੀ। -ਪੀਟੀਆਈ

Advertisement

Advertisement
Advertisement