For the best experience, open
https://m.punjabitribuneonline.com
on your mobile browser.
Advertisement

ਵਟਸਐਪ ਰਾਹੀਂ ਖਾਣਾ ਆਰਡਰ ਕਰ ਸਕਣਗੇ ਰੇਲ ਯਾਤਰੀ

11:32 AM Feb 07, 2023 IST
ਵਟਸਐਪ ਰਾਹੀਂ ਖਾਣਾ ਆਰਡਰ ਕਰ ਸਕਣਗੇ ਰੇਲ ਯਾਤਰੀ
Advertisement

ਨਵੀਂ ਦਿੱਲੀ: ਰੇਲ ਯਾਤਰੀ ਛੇਤੀ ਹੀ ਵਟਸਐਪ ਨੰਬਰ ਰਾਹੀਂ ਖਾਣਾ ਆਰਡਰ ਕਰਨ ਦੇ ਯੋਗ ਹੋ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਪਹਿਲਾਂ ਹੀ ਵਟਸਐਪ ਨੰਬਰ +91 8750001323 ਰਾਹੀਂ ਕੁਝ ਰੂਟਾਂ ‘ਤੇ ਖਾਣਾ ਡਿਲਿਵਰੀ ਕਰ ਰਿਹਾ ਹੈ। ਰੇਲਵੇ ਨੇ ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਵਟਸਐਪ ‘ਤੇ ਖਾਣਾ ਆਰਡਰ ਕਰਨ ਦੀ ਸੁਵਿਧਾ ਸਿਰਫ ਚੋਣਵੀਆਂ ਰੇਲਗੱਡੀਆਂ ਅਤੇ ਯਾਤਰੀਆਂ ‘ਤੇ ਲਾਗੂ ਹੋਵੇਗੀ। -ਪੀਟੀਆਈ

Advertisement

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×