For the best experience, open
https://m.punjabitribuneonline.com
on your mobile browser.
Advertisement

ਗੁਰਮੀਤ ਸਿੰਘ ਖੁੱਡੀਆਂ ਤੇ ਹਰਸਿਮਰਤ ਕੌਰ ਵਿਚਕਾਰ ਸਖਤ ਮੁਕਾਬਲਾ

10:56 AM Jun 04, 2024 IST
ਗੁਰਮੀਤ ਸਿੰਘ ਖੁੱਡੀਆਂ ਤੇ ਹਰਸਿਮਰਤ ਕੌਰ ਵਿਚਕਾਰ ਸਖਤ ਮੁਕਾਬਲਾ
Advertisement

ਮਨੋਜ ਸ਼ਰਮਾ
ਬਠਿੰਡਾ 4 ਜੂਨ
ਬਠਿੰਡਾ ਲੋਕ ਸਭਾ ਹਲਕੇ ਵਿੱਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਰੁਝਾਨਾਂ ਤੋਂ ਮਿਲੇ ਵੇਰਵਿਆਂ ਮੁਤਾਬ ਸਵੇਰੇ 10.30 ਵਜੇ ਤੱਕ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਵਿਚਾਲੇ ਸਖ਼ਤ ਮੁਕਾਬਲਾ ਹੈ। ਫਿਲਹਾਲ ਮਿਲੇ ਰੁਝਾਨਾ ਮੁਤਾਬਕ ਬਠਿੰਡਾ ਸੀਟ ਤੋਂ ਇਹਨਾਂ ਦੋਨਾਂ ਵਿਚਕਾਰ ਮੁਕਾਬਲਾ ਬਣਿਆ ਹੋਇਆ। ਜਦੋਂ ਕਿ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਤੇ ਭਾਜਪਾ ਵੱਲੋਂ ਬੀਬਾ ਪਰਮਪਾਲ ਕੌਰ ਸਿੱਧੂ ਕਾਫੀ ਪਿੱਛੇ ਚੱਲ ਰਹੇ ਹਨ। ਸਵੇਰੇ 1030 ਮਿਲੇ ਵੇਰਵੇ ਮੁਤਾਬਿਕ ਗੁਰਮੀਤ ਸਿੰਘ ਖੁਡੀਆਂ 89216 ਦੇ ਮੁਕਾਬਲੇ ਹਰਸਿਮਰਤ ਕੌਰ ਬਾਦਲ 100889 ਤੇ ਅੱਗੇ ਚੱਲ ਰਹੇ ਹਨ। ਜਦੋਂ ਜੀਤ ਮਹਿੰਦਰ 49312 ਜਦੋਂ ਕਿ 30375 ਅਤੇ ਆਜ਼ਾਦ ਉਮੀਦਵਾਰ ਲੱਖਾ ਸਿੰਘ ਸਿਧਾਣਾ 25541 ’ਤੇ ਚੱਲ ਰਹੇ ਸ਼ਨ। ਇਸ ਸਮੇਂ ਹਰਸਿਮਰਤ ਕੌਰ ਬਾਦਲ 11682 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

Advertisement

Advertisement
Author Image

A.S. Walia

View all posts

Advertisement
Advertisement
×