ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਕਾਰਕੁਨ ਸਣੇ ਤਿੰਨ ਮਹਿਲਾਵਾਂ ’ਤੇ ਫ਼ਲਸਤੀਨ ਦੇ ਹੱਕ ’ਚ ਪ੍ਰਦਰਸ਼ਨ ਦਾ ਦੋਸ਼

07:46 AM Jun 28, 2024 IST

ਸਿੰਗਾਪੁਰ, 27 ਜੂਨ
ਇਸ ਸਾਲ ਦੀ ਸ਼ੁਰੂਆਤ ’ਚ ਬਿਨਾਂ ਇਜਾਜ਼ਤ ਦੇ ਫ਼ਲਸਤੀਨ ਦੀ ਹਮਾਇਤ ਲਈ ਰਾਸ਼ਟਰਪਤੀ ਭਵਨ ’ਚ ਪੱਤਰ ਪਹੁੰਚਾਉਣ ਵਾਲੇ 70 ਲੋਕਾਂ ਦੀ ਰੈਲੀ ਦੀ ਅਗਵਾਈ ਕਰਨ ਵਾਲੀ ਇੱਕ ਭਾਰਤੀ ਮੂਲ ਦੀ ਕਾਰਕੁਨ ਸਣੇ ਤਿੰਨ ਸਿੰਗਾਪੁਰੀ ਮਹਿਲਾਵਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਮਹਿਲਾਵਾਂ ਦੀ ਪਛਾਣ ਅੰਨਾਮਲਾਈ ਕੋਕਿਲਾ ਪਾਰਵਤੀ (35), ਸਿਤੀ ਅਮੀਰਾਹ ਮੁਹੰਮਦ ਅਸਰੋਰੀ (29) ਤੇ ਮੋਸੰਮਦ ਸੋਬੀਕੁਨ ਨਾਹਰ (25) ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਾਰਿਆਂ ਖ਼ਿਲਾਫ਼ 2 ਫਰਵਰੀ ਨੂੰ ਪਾਬੰਦੀਸ਼ੁਦਾ ਇਸਤਾਨਾ ਇਲਾਕੇ ’ਚ ਬਿਨਾਂ ਇਜਾਜ਼ਤ ਦੇ ਰੈਲੀ ਕਰਨ ਲਈ ਜਨਤਕ ਪ੍ਰਬੰਧਨ ਐਕਟ ਤਹਿਤ ਦੋਸ਼ ਲਾਏ ਗਏ ਸਨ। -ਪੀਟੀਆਈ

Advertisement

Advertisement
Advertisement