For the best experience, open
https://m.punjabitribuneonline.com
on your mobile browser.
Advertisement

ਝਾਰਖੰਡ ਵਿੱਚ ਤਿੰਨ ਨਕਸਲੀ ਗ੍ਰਿਫ਼ਤਾਰ

09:40 PM Sep 16, 2024 IST
ਝਾਰਖੰਡ ਵਿੱਚ ਤਿੰਨ ਨਕਸਲੀ ਗ੍ਰਿਫ਼ਤਾਰ
Advertisement

ਲਾਟੇਹਾਰ, 16 ਸਤੰਬਰ

Advertisement

ਝਾਰਖੰਡ ਦੇ ਲਾਟੇਹਾਰ ਜ਼ਿਲ੍ਹੇ ’ਚ ਪੁਲੀਸ ਨੇ ਤਿੰਨ ਨਕਸਲੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਤਿੰਨੋਂ ਨਕਸਲੀ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ (ਪੀਐੱਲਐੱਫਆਈ) ਨਾਲ ਜੁੜੇ ਹੋਏ ਸਨ। ਡੀਐਸਪੀ ਆਸ਼ੂਤੋਸ਼ ਕੁਮਾਰ ਸਤਿਅਮ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਇਹ ਨਕਸਲੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਕੇ ਹੋਏ ਹਨ ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਮੁਹਿੰਮ ਚਲਾਈ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

Advertisement

Advertisement
Author Image

sukhitribune

View all posts

Advertisement