ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮਾਂਤਰੀ ਸਰਹੱਦ ਤੋਂ ਤਿੰਨ ਕਿਲੋ ਹੈਰੋਇਨ ਤੇ ਵਿਦੇਸ਼ੀ ਪਿਸਟਲ ਬਰਾਮਦ

02:01 PM Aug 18, 2020 IST

ਸੰਜੀਵ ਹਾਂਡਾ

Advertisement

ਫ਼ਿਰੋਜ਼ਪੁਰ,18 ਅਗਸਤ

ਬੀਐੱਸਐੱਫ਼ ਦੀ 136 ਬਟਾਲੀਅਨ ਨੇ ਗਸ਼ਤ ਦੇ ਦੌਰਾਨ ਇਥੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਤਿੰਨ ਕਿਲੋ 54 ਗ੍ਰਾਮ ਹੈਰੋਇਨ, ਚਾਈਨੀਜ਼ ਪਿਸਟਲ, ਖਾਲੀ ਮੈਗਜ਼ੀਨ, ਰਬੜ ਦੀ ਟਿਊਬ ਅਤੇ ਰੱਸੀ ਬਰਾਮਦ ਕੀਤੀ ਹੈ। ਇਹ ਬਰਾਮਦਗੀ ਬੀਐੱਸਐੱਫ਼ ਦੀ ਚੌਕੀ ਸ਼ਾਮੇ ਕੀ ਦੇ ਖੇਤਰ ਵਿਚੋਂ ਹੋਈ ਹੈ। ਸਹਾਇਕ ਕੰਪਨੀ ਕਮਾਂਡਰ ਨੇਮੀ ਚੰਦ ਜਾਟ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿਚ ਅਣਪਛਾਤੇ ਸਮਗਲਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

Advertisement

Advertisement
Tags :
ਸਰਹੱਦਹੈਰੋਇਨਕਿੱਲੋਕੌਮਾਂਤਰੀਤਿੰਨਪਿਸਟਲ,ਬਰਾਮਦਵਿਦੇਸ਼ੀ
Advertisement